Sufi Status in Punjabi

Mystical poetry of love and divine connection

1 Items
You've reached the end of Sufi Wisdom!
Recommended

"Status" You May Like

A curated collection of wisdom and inspiration across different themes.

Explore More
View Status 01KYV5M4TBAWR3SZ5TERR18DCQ
Confidence

ਅੱਗੇ ਵਧਣ ਲਈ ਕਦਮ ਪੁੱਟਣਾ ਜ਼ਰੂਰੀ ਹੈ, ਕਦਮ ਪੁੱਟਣ ਲਈ ਹੌਂਸਲੇ ਦੀ ਲੋੜ ਹੁੰਦੀ ਹੈ, ਹੌਂਸਲਾ ਆਤਮਵਿਸ਼ਵਾਸ ਵਿੱਚੋ ਜਨਮ ਲੈਂਦਾ ਹੈ ਅਤੇ ਆਤਮਵਿਸ਼ਵਾਸ ਅਭਿਆਸ ਦੀ ਦੇਣ ਹੈ...

View Status 01KYR6EV1TN9Y66H0TVM0TFC5W
Life Truth

ਲੋਕ ਕੀ ਕਹਿਣਗੇ ਇਹ ਪ੍ਰਵਾਹ ਕਰਨੀ ਛੱਡ ਦਿਓ, ਕਿਉਂਕ ਜਦੋਂ ਤੁਹਾਨੂੰ ਸਹਾਰੇ ਦੀ ਲੋੜ੍ਹ ਹੁੰਦੀ ਆ ਉਦੋਂ ਇਹ ਲੋਕ ਪਾਸਾ ਵੱਟ ਜਾਂਦੇ ਨੇ

View Status 01M1X802J9TM6D2JKZ1Z2QJJY4
Motivation

ਕੁੱਝ ਵੀ ਅਜਿਹਾ ਅਚਾਨਕ ਵਾਪਰਨਾ ਜੋ ਸਾਡੀ ਇੱਛਾ ਦੇ ਵਿਰੁੱਧ ਹੋਵੇ ਹਾਦਸਾ ਅਖਵਾਉਂਦਾ ਹੈ ਤੇ ਜ਼ਿੰਦਗੀ ਦੇ ਰਾਹਾਂ ਤੇ ਅਜਿਹੇ ਹਾਦਸੇ ਹਰ ਪਲ ਵਾਪਰਦੇ ਹਨ। ਪਰ ਸਫ਼ਰ ਫਿਰ ਵੀ ਜਾਰੀ ਰਹਿੰਦਾ ਹੈ, ਇਹੋ ਹੀ ਜ਼ਿੰਦਗੀ ਹੈ...

View Status 01KTJGS88S031WVKTFPVZFVP1B
Life Truth

ਨਾ ਪੈਸਾ ਵੱਡਾ ਨਾ ਰੁੱਤਬਾ, ਜਿਹੜਾ ਔਖੇ ਵੇਲ੍ਹੇ ਨਾਲ ਖੜ ਗਿਆ ਉਹੋ ਸਭ ਤੋਂ ਵੱਡਾ...

View Status 01KTJHTJNNBX2BJCQ1K89G40EM
Motivation

ਜੇਕਰ ਤੁਹਾਡੀਆਂ ਕੋਸ਼ਿਸ਼ਾਂ ਸਫਲ ਨਹੀਂ ਹੋ ਰਹੀਆਂ ਤਾਂ ਦਿਲ ਨਾ ਛੱਡੋ, ਅਸੀਂ ਹਰ ਵਿਉਂਤ ਚੰਗੇ ਲਈ ਹੀ ਬਣਾਉਂਦੇ ਹਾਂ ਪਰ ਕਈ ਵੇਰ ਨਤੀਜ਼ੇ ਮਨ ਚਾਹੇ ਨਹੀਂ ਆਉਂਦੇ। ਕੋਸ਼ਿਸ਼ ਜਾਰੀ ਰੱਖੋ...

View Status 01KTJGTDDHFH03GN7PVW69ZA7A
Life Truth

ਆਪਣੇ ਗੁੱਸੇ ਨੂੰ ਓਨੀ ਕੁ ਖੁੱਲ ਹੀ ਦੇਣੀ ਚਾਹੀਦੀ ਹੈ ਜਿੰਨ੍ਹਾਂ ਕੁ ਅਸੀਂ ਨੁਕਸਾਨ ਝੱਲਣ ਦੀ ਸਮਰੱਥਾ ਰੱਖਦੇ ਹਾਂ। ਗੁੱਸਾ ਵਾ-ਵਰੋਲਾ ਬਣਕੇ ਆਉਂਦਾ ਹੈ ਜੋ ਪਿੱਛੇ ਤਬਾਹੀ ਛੱਡ ਕੇ ਲੰਘ ਜਾਂਦਾ ਹੈ...

View Status 01KSXY8T1Y9MM6MAFXFWGA4M9Z
Birthday

ਦੁਨੀਆ ਦੀਆਂ ਸਾਰੀਆਂ ਵੱਡੀਆਂ ਖੁਸ਼ੀਆਂ ਤੇਰੇ ਕਦਮ ਚੁੰਮਣ ਤੇ ਤੈਨੂੰ ਕਦੇ ਕੋਈ ਦੁੱਖ ਨਾ ਆਵੇ। ਹੈਪੀ ਬਰਥਡੇ ਮੇਰੀ ਪਿਆਰੀ ਭੈਣ...

View Status 01M1X80WX2ES6GYHC6CATKEATD
Life Truth

ਤੁਹਾਡੇ ਫ਼ਰਜ਼ ਤੇ ਜਿੰਮੇਵਾਰੀਆਂ ਇਸਤੋਂ ਪਹਿਲਾਂ ਕਿ ਕੋਈ ਦੂਜ਼ਾ ਸਮਝਾਵੇ ਆਪੇ ਸਮਝ ਲੈਣੇ ਚਾਹੀਦੇ ਆ। ਇਸ ਨਾਲ ਇਜ਼ਤ ਅਤੇ ਰਿਸ਼ਤੇ ਦੋਵੇਂ ਬਚੇ ਰਹਿੰਦੇ ਨੇ...

View Status 01KTJJAGP8QQA973N6JQP1G60T
Motivation

1 ਸਾਲ = 365 ਦਿਨ
365 ਦਿਨ = 365 ਮੌਕੇ
ਜੇਕਰ ਤੁਹਾਡਾ ਅੱਜ ਸਹੀ ਨਹੀਂ ਹੈ ਤਾਂ ਵੀ ਕੋਸ਼ਿਸ਼ ਜਾਰੀ ਰੱਖੋ ਕਿਂਉਕਿ ਹਰ ਦਿਨ ਇੱਕ ਨਵਾਂ ਮੌਕਾ ਲੈ ਕੇ ਆਉਂਦਾ ਹੈ…

View Status 01KYR6TSCRG3CJCJ1ZYJV5MFTY
Motivation

ਅਸੀਂ ਦੂਜਿਆਂ ਨੂੰ ਖੁਸ਼ ਰੱਖਣ ਲਈ ਬਹੁਤ ਜ਼ੋਰ ਲਾਉਂਦੇ ਹਾਂ, ਪਰ ਥੋੜ੍ਹਾ ਜਿਹਾ ਜ਼ੋਰ ਆਪਣੀ ਖੁਸ਼ੀ ਲਈ ਵੀ ਲਾਉਣਾ ਚਾਹੀਦਾ ਹੈ। ਫਿਰ ਹੋ ਸਕਦਾ ਦੂਜਿਆਂ ਨੂੰ ਖੁਸ਼ ਕਰਨ ਦੀ ਲੋੜ੍ਹ ਹੀ ਨਾ ਪਵੇ...

View Status 01KSY0CG495GTXBCJ5D1AVY2PF
Hardwork

ਧੰਨਵਾਦ ਉਹਨਾਂ ਧੱਕਿਆਂ ਦਾ ਜੋ ਡੋਬਣ ਲਈ ਪਏ ਸੀ, ਪਰ ਤੈਰਨਾ ਸਿਖਾ ਗਏ...

View Status 01KTJJCE1VSBNQBFE10HWSF0KJ
Life Truth

ਕੋਈ ਵੀ ਇਹੋ ਜਿਹੀ ਸ਼ੈਅ ਜਿਸਤੋਂ ਅਸੀਂ ਆਪਣੇ ਘਰਦੇ ਜੀਆਂ ਨੂੰ ਬਚਾਉਣਾ ਚਾਉਂਦੇ ਹਾਂ ਉਸਨੂੰ ਘਰ ਤੋਂ ਬਾਹਰ ਵੀ ਵੰਡਣ ਤੋਂ ਗੁਰੇਜ਼ ਕਰੋ...

View Status 01M1X83P9DQVJK5PZZM6C0HN2D
Life Truth

ਜਿਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਇਸੇ ਤਰਾਂ ਹਰ ਹੱਥ ਮਿਲਾਉਣ ਵਾਲਾ ਦੋਸਤ ਨਹੀਂ ਹੁੰਦਾ...

View Status 01KSXXM6VS861WXEX8EHEG8Y7Z
Birthday

ਬਾਪੂ ਦਾ ਸਿਰ ਤੇ ਸਾਇਆ ਹੋਣਾ ਹੀ ਸਭ ਤੋਂ ਵੱਡੀ ਦੌਲਤ ਹੈ, ਰੱਬ ਮੇਰੇ ਬਾਪੂ ਨੂੰ ਹਮੇਸ਼ਾ ਤੰਦਰੁਸਤ ਤੇ ਸਲਾਮਤ ਰੱਖੇ। ਹੈਪੀ ਬਰਥਡੇ ਪਾਪਾ...

View Status 01KT1D7MS1XWHPR36YXAGMEEEA
Punjabi Shayari

ਸਭ ਤੋਂ ਖ਼ਤਰਨਾਕ ਹੁੰਦਾ ਹੈ,
ਮੁਰਦਾ ਸ਼ਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿ ਜਾਣਾ,
ਘਰਾਂ ਤੋਂ ਨਿਕਲਣਾ ਕੰਮ ਤੇ,
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ,
ਸਾਡੇ ਸੁਪਨਿਆਂ ਦਾ ਮਰ ਜਾਣਾ...

ਪਾਸ਼

View Status 01KTJH2HN9P9HDFWQSD66ZAQ04
Life Truth

ਕਿਸੇ ਦਾ ਸਨਮਾਨ ਕਰਨ ਵਿੱਚ ਲਾਪ੍ਰਵਾਹੀ ਹੋ ਸਕਦੀ ਹੈ, ਪਰ ਕਿਸੇ ਨੂੰ ਬੇਇਜ਼ਤ ਕਰਨ ਲਈ ਲੋਕ ਕੋਈ ਮੌਕਾ ਨਹੀਂ ਛੱਡਦੇ...

View Status 01KT1CYE8JB9AP7TTGND2PSVH6
Punjabi Shayari

ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ,
ਕੁਝ ਰੁੱਖ ਲੱਗਦੇ ਮਾਵਾਂ,
ਕੁਝ ਰੁੱਖ ਨੂੰਹਾਂ ਧੀਆਂ ਵਰਗੇ,
ਕੁਝ ਰੁੱਖ ਵਾਂਗ ਭਰਾਵਾਂ,
ਕੁਝ ਰੁੱਖ ਮੇਰੇ ਬਾਬੇ ਵਾਕਣ,
ਪੱਤਰ ਟਾਵਾਂ ਟਾਵਾਂ,
ਕੁਝ ਰੁੱਖ ਮੇਰੀ ਦਾਦੀ ਵਰਗੇ,
ਚੂਰੀ ਪਾਵਣ ਕਾਵਾਂ...

ਸ਼ਿਵ ਕੁਮਾਰ ਬਟਾਲਵੀ

View Status 01KT1DN2HMPXVWRVDZSFYFXJ8P
Punjabi Sufi Shayari

ਪੜ੍ਹ ਪੜ੍ਹ ਇਲਮ ਕਿਤਾਬਾਂ ਦਾ,
ਤੂੰ ਨਾਮ ਰਖਾਇਆ ਕਾਜ਼ੀ,
ਹੱਥ ਵਿੱਚ ਫੜ ਕੇ ਤਸਬੀਹ,
ਤੂੰ ਨਾਮ ਰਖਾਇਆ ਹਾਜੀ,
ਮੱਕੇ ਮਦੀਨੇ ਘੁੰਮ ਆਇਆ,
ਤੂੰ ਨਾਮ ਰਖਾਇਆ ਨਮਾਜ਼ੀ,
ਬੁੱਲ੍ਹਿਆ ਕੁਝ ਵੀ ਹਾਸਲ ਨਹੀਂ ਕੀਤਾ,
ਜੇ ਤੂੰ ਯਾਰ ਨਾ ਕੀਤਾ ਰਾਜ਼ੀ...

ਬੁੱਲ੍ਹੇ ਸ਼ਾਹ

View Status 01KTJHHKPBQ4YS2F772FDDAYCC
Life Truth

ਸਾਡੇ ਮਨ ਦੀ ਅਵਸਥਾ ਇਹ ਤੈਅ ਕਰਦੀ ਹੈ ਕਿ ਲੋਕ, ਹਲਾਤ ਜਾਂ ਕਿਸਮਤ ਚੰਗੇ ਨੇ ਜਾਂ ਬੁਰੇ, ਤੁਸੀਂ ਜੋ ਵੀ ਆਕਾਰਸ਼ਿਤ ਕਰ ਰਹੇ ਹੋ ਉਹ ਤੁਹਾਡਾ ਆਪਣਾ ਹੀ ਪ੍ਰਤੀਬਿੰਬ ਹੈ ...

View Status 01KTJHS8E3YZY9WZCA84K3QGJK
Motivation

ਕੱਲ੍ਹ ਹੋ ਸਕਦਾ ਤੁਹਾਡੇ ਕੋਲ ਦੁਨੀਆਂ ਦੀ ਹਰ ਸ਼ੈਅ ਹੋਵੇ, ਜਾਂ ਫਿਰ ਜੋ ਅੱਜ ਹੈ ਉਹ ਵੀ ਨਾ ਹੋਵੇ। ਇਸ ਲਈ ਅੱਜ ਜੋ ਹਾਸਿਲ ਹੈ ਉਸਦਾ ਆਨੰਦ ਮਾਣੋ ਅਤੇ ਸ਼ੁਕਰਗੁਜ਼ਾਰ ਹੋਵੋ...

View Status 01KYV5W0EDVA7QS1H05Y21962D
Confidence

ਆਪਣੇ-ਆਪ ਤੇ ਯਕੀਨ ਹੋਣਾ ਬਹੁਤ ਜ਼ਿਆਦਾ ਜਰੂਰੀ ਹੈ, ਕਿਸੇ ਵੀ ਜੰਗ ਨੂੰ ਜਿੱਤਣ ਦੀ ਸ਼ੁਰੂਵਾਤ ਸਭ ਤੋਂ ਪਹਿਲਾਂ ਆਪਣਾ ਯਕੀਨ ਜਿੱਤਣ ਤੋਂ ਹੁੰਦੀ ਹੈ...

View Status 01KSSR58CDJAN43ZBXR4HV6XEF
Confidence

ਕਿਸੇ ਦੂਜ਼ੇ ਦੀ ਕਾਮਯਾਬੀ ਨੂੰ ਕਿਸਮਤ ਦਾ ਵਰਦਾਨ ਕਹਿਣ ਤੋਂ ਪਹਿਲਾਂ ਏਨਾ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਉਸ ਵਰਦਾਨ ਨੂੰ ਹਾਸਿਲ ਕਰਨ ਲਈ ਉਸਨੇ ਤਪੱਸਿਆ ਵੀ ਕਿੰਨੀ ਕੀਤੀ ਹੋਵੇਗੀ...

View Status 01KSXYKFTDFV2MPMSYDZRVBNF1
Birthday

ਜਦੋਂ ਤੂੰ ਮੇਰੇ ਵੱਲ ਦੇਖ ਕੇ ਮੁਸਕਰਾਉਂਦੀ ਹੈਂ, ਤਾਂ ਮੈਨੂੰ ਲੱਗਦਾ ਹੈ ਜਿਵੇਂ ਸਾਰੀ ਕਾਇਨਾਤ ਖਿੜ ਗਈ ਹੋਵੇ। ਜਨਮਦਿਨ ਮੁਬਾਰਕ ਮੇਰੀ ਰੂਹ...

View Status 01KYV3Z75CVYK0D6HGBBNTTT3B
Life Truth

ਤੁਸੀਂ ਇਨਸਾਨ ਹੋ ਕੋਈ ਮਸ਼ੀਨ ਨਹੀਂ, ਦਿਨ ਰਾਤ ਦੇ ਗੇੜ ਵਿੱਚ ਗਿੜਨਾ ਤੁਹਾਡੀ ਮਜਬੂਰੀ ਹੈ।
ਪਰ ਕਦੇ-ਕਦੇ ਆਪਣੀ ਖੁਸ਼ੀ ਲਈ ਵੀ ਕੋਈ ਕੰਮ ਕਰ ਲੈਣਾ ਚਾਹੀਦਾ...

View Status 01KYV5RTJ5GHKR03F4W99YEMHE
Life Truth

ਇਹ ਦੁਨੀਆ ਵਿਸ਼ਵਾਸ ਦੇ ਆਸਰੇ ਨਹੀਂ ਅੰਧਵਿਸ਼ਵਾਸ ਦੇ ਆਸਰੇ ਚੱਲ ਰਹੀ ਹੈ...

View Status 01KYV4CCGHBRDTP1C26YFZAN8B
Confidence

ਜਰੂਰੀ ਨਹੀਂ ਹਮੇਸ਼ਾਂ ਜਿੱਤ ਹੀ ਇਤਿਹਾਸ ਬਣੇ, ਕਈ ਹਾਰਾਂ ਵੀ ਜਿੱਤ ਤੇ ਭਾਰੀ ਪੈ ਜਾਂਦੀਆਂ ਹਨ, ਬਸ਼ਰਤੇ ਹਾਰ ਆਮ ਨਹੀਂ ਹੋਣੀ ਚਾਹੀਦੀ...

View Status 01M1X85F50V365A3Q1DXK4FPX8
Family

ਰਿਸ਼ਤੇ ਕਦੇ ਵੀ ਇੱਕ ਤਰਫ਼ਾ ਨਹੀਂ ਹੁੰਦੇ, ਉਹੋ ਰਿਸ਼ਤੇ ਹੀ ਨਿਭਦੇ ਹਨ ਜਿੰਨ੍ਹਾਂ ਵਿੱਚ ਹਰ ਕੋਈ ਇਨਸਾਨ ਉਹਨਾਂ ਨੂੰ ਨਿਭਾਉਣ ਲਈ ਦਿਲੋਂ ਚਾਹਵਾਨ ਹੁੰਦਾ ਹੈ...

View Status 01KSSRNM917A42MNBYXZ5A63PQ
Family

ਅਸਲੀ ਕਾਮਯਾਬੀ ਸ਼ੁਹਰਤ ਵਿੱਚ ਨਹੀਂ, ਸਗੋਂ ਉਨ੍ਹਾਂ ਲੋਕਾਂ ਦੇ ਚਿਹਰੇ ਦੀ ਮੁਸਕਾਨ ਵਿੱਚ ਹੈ ਜੋ ਤੁਹਾਨੂੰ ਦਿਲੋਂ ਪਿਆਰ ਕਰਦੇ ਹਨ...