View Status 01KSXWA8DKNRJ31CEC84Q22PZJ
Heartbreak

ਤੇਰੇ ਜਾਣ ਬਾਅਦ ਜ਼ਿੰਦਗੀ ਰੁੱਕ ਜਿਹੀ ਗਈ ਹੈ, ਹਰ ਖੁਸ਼ੀ ਮੇਰੇ ਤੋਂ ਰੁੱਸ ਜਿਹੀ ਗਈ ਹੈ...

View Status 01KSXW86H8MVADZWFTHZW8VKFM
Heartbreak

ਸਮੇਂ ਨੇ ਸਿਖਾ ਦਿੱਤਾ ਹੈ ਇਕੱਲੇ ਰਹਿਣਾ, ਹੁਣ ਕਿਸੇ ਦੇ ਜਾਣ ਦਾ ਗ਼ਮ ਨਹੀਂ ਹੁੰਦਾ...

View Status 01KSXW6R700FA2CK47DPDP50TD
Heartbreak

ਯਾਦਾਂ ਤੇਰੀਆਂ ਸੌਣ ਨਹੀਂ ਦਿੰਦੀਆਂ, ਤੇ ਬੇਵਫ਼ਾਈਆਂ ਤੇਰੀਆਂ ਰੋਣ ਨਹੀਂ ਦਿੰਦੀਆਂ...

View Status 01KSSRSJKGQDZZ11FSY1XTGX9A
Heartbreak

ਦਿਲ ਟੁੱਟਣ ਦੀ ਆਵਾਜ਼ ਨਹੀਂ ਹੁੰਦੀ, ਪਰ ਇਸਦਾ ਦਰਦ ਉਮਰ ਭਰ ਰੂਹ ਨੂੰ ਸਤਾਉਂਦਾ ਰਹਿੰਦਾ ਹੈ। ਸੱਚਾ ਪਿਆਰ ਕਦੇ ਭੁਲਾਇਆ ਨਹੀਂ ਜਾਂਦਾ, ਸਿਰਫ਼ ਸਹਿਣਾ ਆ ਜਾਂਦਾ ਹੈ...

View Status 01KSSRNM917A42MNBYXZ5A63PQ
Family

ਅਸਲੀ ਕਾਮਯਾਬੀ ਸ਼ੁਹਰਤ ਵਿੱਚ ਨਹੀਂ, ਸਗੋਂ ਉਨ੍ਹਾਂ ਲੋਕਾਂ ਦੇ ਚਿਹਰੇ ਦੀ ਮੁਸਕਾਨ ਵਿੱਚ ਹੈ ਜੋ ਤੁਹਾਨੂੰ ਦਿਲੋਂ ਪਿਆਰ ਕਰਦੇ ਹਨ...

View Status 01KSSR58CDJAN43ZBXR4HV6XEF
Confidence

ਕਿਸੇ ਦੂਜ਼ੇ ਦੀ ਕਾਮਯਾਬੀ ਨੂੰ ਕਿਸਮਤ ਦਾ ਵਰਦਾਨ ਕਹਿਣ ਤੋਂ ਪਹਿਲਾਂ ਏਨਾ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿ ਉਸ ਵਰਦਾਨ ਨੂੰ ਹਾਸਿਲ ਕਰਨ ਲਈ ਉਸਨੇ ਤਪੱਸਿਆ ਵੀ ਕਿੰਨੀ ਕੀਤੀ ਹੋਵੇਗੀ...

View Status 01KSSQPSSYM7Q8X1ERBMMR4108
Motivation

ਹੱਸਦਾ ਰਿਹਾ ਕਰ ਦਿਲਾ, ਆਹ ਜੱਬ ਜਿਹੇ ਤਾਂ ਸਾਹਾਂ ਦੇ ਨਾਲ ਹੀ ਮੁੱਕਣੇ ਨੇ...

View Status 01KSSQGE92C52EF839QR79Z94Z
Life Truth

ਬੋਲੇ ਗਏ ਸ਼ਬਦ ਅਜਿਹੀ ਚੀਜ਼ ਹਨ, ਜਿਸਦੇ ਕਾਰਣ ਇਨਸਾਨ ਜਾਂ ਤਾਂ, ਦਿਲ ਵਿੱਚ ਉੱਤਰ ਜਾਂਦਾ ਹੈ, ਜਾਂ ਫਿਰ ਦਿਲ ਤੋਂ ਉੱਤਰ ਜਾਂਦਾ ਹੈ

View Status 01KSSPQBFE57BFA0QWJN3Q1JTC
Motivation

ਕੋਈ ਵੀ ਰਿਸ਼ਤਾ ਜਾਂ ਯਾਰ ਬਣਾਉਣ ਤੋਂ ਪਹਿਲਾਂ ਫੈਦਾ-ਨੁਕਸਾਨ ਜ਼ਰੂਰ ਵੇਖ ਲੈਣਾ ਚਾਈਦਾ ਕਿਉਂਕਿ ਭਾਵਨਾਵਾਂ Dopamine ਦੇ Level ਦੇ ਹਿਸਾਬ ਨਾਲ ਬਦਲਦੀਆਂ ਰਹਿੰਦੀਆਂ ਹਨ....

View Status 01KSSPHV3540VY4JY325K58MNF
Motivation

ਬਦਲਾਅ ਕੁਦਰਤ ਦਾ ਇੱਕ ਅਹਿਮ ਨਿਯਮ ਹੈ, ਇਸਦੇ ਪ੍ਰਭਾਵ ਤੋਂ ਬਚਣ ਅਤੇ ਨਜ਼ਰਅੰਦਾਜ਼ ਕਰਨ ਦੀ ਬਜਾਇ ਇਸਨੂੰ ਸਮਝ ਕੇ ਆਪਣੇ-ਆਪ ਨੂੰ ਅਨੂਕੂਲ ਬਣਾਉਣਾ ਹੀ ਇਨਸਾਨ ਦੀ ਤਰੱਕੀ ਦੀ ਨਿਸ਼ਾਨੀ ਹੈ...

Showing 181-199 of 199 results