View Status 01KTJJFH94YFWGZFXAH3A8046T
Life Truth

ਅਕਸਰ ਅਸੀਂ ਬਹੁਤ ਦੂਰ ਵੇਖਦੇ-ਵੇਖਦੇ ਨੇੜ੍ਹੇ ਪਈਆਂ ਚੀਜਾਂ ਨੂੰ ਨਜ਼ਰਅੰਦਾਜ਼ ਕਰ ਦੇਂਦੇ ਹਾਂ...

View Status 01KTJJE8P664N8865G1D06WMQZ
Life Truth

ਅੜੀਅਲ ਸੁਭਾਅ ਅਤੇ ਬੇਕਾਬੂ ਜ਼ੁਬਾਨ ਕਿਸੇ ਵੀ ਰਿਸ਼ਤੇ ਨੂੰ ਮਾਰਨ ਲਈ ਬਹੁਤ ਨੇ..

View Status 01KTJJDSNGVN7YJ86TQD0K99RJ
Life Truth

ਹੋਰ ਜ਼ਿਆਦਾ ਹਾਸਿਲ ਕਰਨ ਦੀ ਦੌੜ ਚ ਭੱਜਦੇ-ਭੱਜਦੇ ਇੱਕ ਦਿਨ ਜ਼ਿੰਦਗੀ ਮੁੱਕ ਜਾਂਦੀ ਹੈ ਪਰ ਇਹ ਦੌੜ ਨਹੀਂ ਮੁੱਕਦੀ...

View Status 01KTJJCE1VSBNQBFE10HWSF0KJ
Life Truth

ਕੋਈ ਵੀ ਇਹੋ ਜਿਹੀ ਸ਼ੈਅ ਜਿਸਤੋਂ ਅਸੀਂ ਆਪਣੇ ਘਰਦੇ ਜੀਆਂ ਨੂੰ ਬਚਾਉਣਾ ਚਾਉਂਦੇ ਹਾਂ ਉਸਨੂੰ ਘਰ ਤੋਂ ਬਾਹਰ ਵੀ ਵੰਡਣ ਤੋਂ ਗੁਰੇਜ਼ ਕਰੋ...

View Status 01KTJJBX86FJHXSRMTTX1YJ119
Confidence

ਜ਼ਿਦੰਗੀ ਚ ਔਖੇ-ਸੌਖੇ ਵੇਲਿਆਂ ਲਈ ਆਪਣੇ-ਆਪ ਨੂੰ ਕਾਇਮ ਰੱਖਣਾ ਸਾਡੀ ਖ਼ੁਦ ਦੀ ਜਿੰਮੇਵਾਰੀ ਹੈ...

View Status 01KTJJAGP8QQA973N6JQP1G60T
Motivation

1 ਸਾਲ = 365 ਦਿਨ
365 ਦਿਨ = 365 ਮੌਕੇ
ਜੇਕਰ ਤੁਹਾਡਾ ਅੱਜ ਸਹੀ ਨਹੀਂ ਹੈ ਤਾਂ ਵੀ ਕੋਸ਼ਿਸ਼ ਜਾਰੀ ਰੱਖੋ ਕਿਂਉਕਿ ਹਰ ਦਿਨ ਇੱਕ ਨਵਾਂ ਮੌਕਾ ਲੈ ਕੇ ਆਉਂਦਾ ਹੈ…

View Status 01KTJJ8QPTRGEFTZDVDP587BHH
Confidence

ਅਸੀਂ ਹਮੇਸ਼ਾਂ ਦੂਜਿਆਂ ਨੂੰ ਸਮਝਾਉਂਦੇ ਹਾਂ ਅਤੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਕਿ ਸਾਡੇ ਹੱਥ ਵਿੱਚ ਨਹੀਂ ਹੈ। ਇਸਤੋਂ ਕਿਤੇ ਵਧੀਆ ਹੈ ਆਪਣੇ-ਆਪ ਨੂੰ ਬਦਲਣਾ ਜੋ ਪੂਰੀ ਤਰ੍ਹਾਂ ਸਾਡੇ ਹੱਥ ਵਿੱਚ ਹੈ...

View Status 01KTJHVK5K044CTRW61HV0EZZY
Heartbreak

ਯਾਦਾਂ ਹਮੇਸ਼ਾਂ ਉਸ ਦਿਲ ਵਿੱਚ ਵਸਦੀਆਂ ਨੇ ਜਿਸ ਦਿਲ ਵਿੱਚ ਅਹਿਸਾਸ ਅਤੇ ਪਿਆਰ ਦਾ ਵਾਸ ਹੋਵੇ, ਨਫਰਤ ਅਤੇ ਗੁੱਸੇ ਨਾਲ ਭਰੇ ਦਿਲ ਵਿੱਚ ਯਾਦਾਂ ਕਦੇ ਫੇਰਾ ਨਹੀਂ ਪਾਉਂਦੀਆਂ...

View Status 01KTJHS8E3YZY9WZCA84K3QGJK
Motivation

ਕੱਲ੍ਹ ਹੋ ਸਕਦਾ ਤੁਹਾਡੇ ਕੋਲ ਦੁਨੀਆਂ ਦੀ ਹਰ ਸ਼ੈਅ ਹੋਵੇ, ਜਾਂ ਫਿਰ ਜੋ ਅੱਜ ਹੈ ਉਹ ਵੀ ਨਾ ਹੋਵੇ। ਇਸ ਲਈ ਅੱਜ ਜੋ ਹਾਸਿਲ ਹੈ ਉਸਦਾ ਆਨੰਦ ਮਾਣੋ ਅਤੇ ਸ਼ੁਕਰਗੁਜ਼ਾਰ ਹੋਵੋ...

View Status 01KTJHRMYW83S0H1VAYQQGTB9E
Motivation

ਮੇਰੇ ਟੁੱਟਣ ਦੇ ਸੌ ਕਾਰਨ ਹੋ ਸਕਦੇ ਹਨ, ਪਰ ਮੇਰੇ ਜੁੜੇ ਰਹਿਣ ਦੇ ਇਕ-ਦੋ ਕਾਰਣ ਹੀ ਜ਼ਿੰਦਗੀ ਦੀ ਹਰ ਮੁਸ਼ਕਿਲ-ਪ੍ਰੇਸ਼ਾਨੀ ਤੋਂ ਹਾਰਨ ਨਹੀਂ ਦੇਂਦੇ...

View Status 01KTJHFRMM9MG6PX1TX8NS13SF
Life Truth

"ਮਨੁੱਖ ਘਰ ਬਦਲਦਾ ਹੈ, ਕੱਪੜੇ ਬਦਲਦਾ ਹੈ, ਰਿਸ਼ਤੇ ਬਦਲਦਾ ਹੈ, ਦੋਸਤ ਬਦਲਦਾ ਹੈ, ਪਰ ਫ਼ਿਰ ਵੀ ਦੁੱਖੀ ਕਿਉਂ ਰਹਿੰਦਾ ਹੈ?
ਕਿਉਂਕ ਉਹ ""ਆਪਣੇ-ਆਪ"" ਨੂੰ ਨਹੀਂ ਬਦਲਦਾ..."

View Status 01KTJH21E07XCJ26M9Z3996SB8
Motivation

ਹਾਰਦਾ ਉਹੀ ਹੈ,
ਜਿਹੜਾ ਲੜਿਆ ਹੀ ਨਹੀਂ,
ਜਾਂ ਤਾਂ ਬੰਦਾ ਜਿੱਤਦਾ ਜਾਂ ਸਿੱਖਦਾ

View Status 01KTJGZN3M9PJ542Q9STD4PH4E
Motivation

ਹਾਲਾਤ ਮਾੜੇ ਹੋਣ ਤਾਂ ਉਹਨਾਂ ਨੂੰ ਬਦਲਿਆ ਜਾ ਸਕਦਾ, ਪਰ ਮਾੜੀ ਸੋਚ ਦਾ ਬਦਲਿਆ ਜਾਣਾ ਬਹੁਤ ਔਖਾ...

Showing 1-20 of 120 results